ਅਪੀਲ- ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਰਕਾਰੀ ਗਊਸ਼ਾਲ ਕਲਾਨੌਰ ਲਈ ਤੂੜੀ ਦਾਨ ਕਰਨ ਦੀ ਕੀਤੀ ਅਪੀਲ

ਗੁਰਦਾਸਪੁਰ, 16 ਮਈ 2023 (ਦੀ ਪੰਜਾਬ ਵਾਇਰ ) । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਸ. ਮਨਮੋਹਨ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਗਊਸ਼ਾਲਾ ਕਲਾਨੌਰ ਨੂੰ ਵੱਧ ਤੋਂ ਵੱਧ ਤੂੜੀ ਦਾਨ ਕਰਨ ਤਾਂ ਜੋ ਗਊਵੰਸ਼ ਲਈ ਸੁੱਕਾ ਚਾਰਾ ਭੰਡਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਲਾਨੌਰ ਦੀ ਸਰਕਾਰੀ ਗਊਸ਼ਾਲਾ ਵਿੱਚ … Continue reading ਅਪੀਲ- ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਰਕਾਰੀ ਗਊਸ਼ਾਲ ਕਲਾਨੌਰ ਲਈ ਤੂੜੀ ਦਾਨ ਕਰਨ ਦੀ ਕੀਤੀ ਅਪੀਲ